ਡਰੱਗ ਇੰਸਪੈਕਟਰ ਬਬਲੀਨ ਕੌਰ ਦੀ ਹਿਮਾਇਤ ਵਿੱਚ ਉੱਤਰੇ ਅਜਨਾਲਾ ਦੇ ਕੈਮਿਸਟ; ਸਾਜਿਸ਼ ਤਹਿਤ ਫਸਾਉਣ ਦਾ ਲਗਾਇਆ ਦੋਸ਼

ਅਜਨਾਲਾ , 2 ਜੁਲਾਈ (ਦ ਪੰਜਾਬ ਵਾਇਰ)। ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਡਰੱਗ ਇੰਸਪੈਕਟਰ ਬਬਲੀਨ ਕੌਰ ਦੇ ਹੱਕ ‘ਚ ਅਜਨਾਲਾ ਦੇ ਕੈਮਿਸਟਾਂ ਨੇ ਮੀਟਿੰਗ ਕੀਤੀ। ਅਜਨਾਲਾ ਦੇ ਕੈਮਿਸਟ ਡਰੱਗ ਇੰਸਪੈਕਟਰ ਬਬਲੀਨ ਕੌਰ ਦੇ ਹੱਕ ਵਿੱਚ ਨਿਤਰ ਆਏ ਹਨ। ਉਨ੍ਹਾਂ ਦਾ ਦਾਅਵਾ ਹੈ … Continue reading ਡਰੱਗ ਇੰਸਪੈਕਟਰ ਬਬਲੀਨ ਕੌਰ ਦੀ ਹਿਮਾਇਤ ਵਿੱਚ ਉੱਤਰੇ ਅਜਨਾਲਾ ਦੇ ਕੈਮਿਸਟ; ਸਾਜਿਸ਼ ਤਹਿਤ ਫਸਾਉਣ ਦਾ ਲਗਾਇਆ ਦੋਸ਼